Aye Yo, The Kidd
Aan yeah

ਓ LC ਦੇ ਵਰਗਾ ਸੀ ਜੁੱਸਾ ਜੱਟ ਦਾ
ਰੰਗ ਜਮਾ ਤਾਜੇ ਸਵਰਾਜ ਵਰਗਾ
ਕਬੂਤਰਿਆਂ ਤੇਰੇ ਜਿਹਿਆਂ ਬਹੁਤ ਪਿੱਛੇ ਸੀ
ਮੁੰਡਾ ਸਰਪੰਚ ਦਾ ਸੀ ਬਾਜ਼ ਵਰਗਾ

ਓ ਚੜ੍ਹੀ ਸੀ ਜਵਾਨੀ ਪੈਟਰੋਲ ਵਰਗੀ
ਲਿਸਕ ਦਾ ਸਿਗਾ ਤੇਰੇ ਗੋਟੇ ਨਾਰ ਦਾ

ਓ ਤੇਰੇ ਹੁਸਨ ਦੀ ਨਹਿਰੀ ਚੱਲੀ ਪੂਰੇ ਵਰਗੀ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ
ਹੁਸਨ ਦੀ ਨਹਿਰੀ ਚੱਲੀ ਪੂਰੇ ਵਰਗੀ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ

ਜੱਟ ਜਾਣੋ ਪੱਟਦਾ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ
ਜੱਟ ਜਾਣੋ ਪੱਟਦਾ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ

ਓ ਟੱਕਿਆ ਬ੍ਰਾਊਨ ਐਸਾ ਅੱਖ ਤੇਰੀ ਨੇ
ਰੱਤਾ ਵੀ ਨਹੀਂ ਛੱਡਿਆ ਜਮਾਨੇ ਵਰਗਾ
ਹੋ ਬਾਂਹ ਉਲਝਦੀ ਸੀਧ ਨਾਲ ਲੁੱਕ ਦੀ
ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾ
ਭੁੱਲ ਗਿਆ ਬੀਬਾ ਪੰਤਾਲੀ (45) ਚੱਕਣਾ
ਮੋਹ ਜਿਥਾ ਕਰਦਾ ਸੀ ਛੋਟੀ ਨਾਰ ਦਾ

ਚੱਲੀ ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀ
ਹੋ ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ

ਕੀ ਦਿਲ ਦੀ ਸੀ ਓਹਨੇ ਪਰਵਾਹ ਕਰਨੀ
ਜਿਥੇ ਖੋਪੜੇ 'ਤੇ ਤੰਗੇ ਤਲਵਾਰਾਂ ਉੱਤੇ ਨਹੀਂ
ਖੁਲ ਗਏ ਸਿ ਜੇਹੜਾ ਆਉਂਦੇ ਕੋਲ ਡੋਰੀਆਂ
ਜੱਟ ਬੰਨੀ ਫਿਰੇ 5911 ਉੱਤੇ ਨਹੀਂ

ਹੋ ਪਿਆਰ ਦੀਆਂ ਤੰਦਾਂ ਨਾਲ ਨਥ ਪਾ ਲਿਆ
ਪਿਆਰ ਦੀਆਂ ਤੰਦਾਂ ਨਾਲ ਨਥ ਪਾ ਲਿਆ
ਹੋ ਮੂਸੇ ਆਲਾ ਜੱਟ ਸਿਗਾ ਜੋਟੇ ਨਾਲ ਦਾ

ਚੱਲੀ ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀ
ਹੋ ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ

ਜੱਟ ਜਾਣੋ ਪੱਟਦਾ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ
ਜੱਟ ਜਾਣੋ ਪੱਟਦਾ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ

ਓ ਬਾਘਿਆਂ ਦੇ ਕੰਡੇ ਕਦੇ ਸੁਣ ਮਿੱਠਿਏ
ਇਸ਼ਕਾ ਤੇ ਮੁਸ਼ਕਾ 'ਚ ਬੈਂਦੇ ਨਹੀਂ ਹੁੰਦੇ
ਹੋ ਕੁੱਕੀਆਂ ਗੱਦਰਾਂ ਭਾਵੇਂ ਬਹੁਤ ਬੈਂਦੀਆਂ
ਕਿਲਿਆਂ ਦੇ ਕੌਲ ਕਦੇ ਟੇਢੇ ਹੁੰਦੇ

ਮਿੱਠੇ ਬੋਲ ਬੋਲਕੇ ਚੱਕਾ ਲਿਆ ਮਿੱਠਿਏ
ਮਿੱਠੇ ਬੋਲ ਬੋਲਕੇ ਚੱਕਾ ਲਿਆ ਮਿੱਠਿਏ
ਹੋ ਉੱਚਾ ਕਿਰਦਾਰ ਸਿਗਾ ਕੋਠੇ ਨਾਲ ਦਾ

ਓ ਤੇਰੇ ਹੁਸਨ ਦੀ ਨਹਿਰੀ ਚੱਲੀ ਪੂਰੇ ਵਰਗੀ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ
ਹੁਸਨ ਦੀ ਨਹਿਰੀ ਚੱਲੀ ਪੂਰੇ ਵਰਗੀ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ

ਓ ਲੋੱਕਾ ਦੇ ਸੀ ਫਿਰਦਾ ਅਹੰਕਾਰ ਭੰਡਾ
ਦੇ ਦੇਦੇ ਹੀ ਦਿਨਾਂ 'ਚ ਖੁੰਝੇ ਲਤਾ ਮਿੱਠਿਏ
ਓ ਸਿੱਧੂਆਂ ਦਾ ਪੁੱਤ ਸੀ ਹਵੇਲਿਆਂ ਆਲਾ
ਸਾਦ ਕਰ ਕੁੱਲੀ 'ਚ ਬਿਠਾਟਾ ਮਿੱਠਿਏ

ਕੋਈ ਨੇਹੜੇ ਤੇਹੜੇ ਨਹੀਂ ਸੀ ਖੱਬੀ ਖਾਂ ਜੰਮਿਆ
ਨੇਹੜੇ ਤੇਹੜੇ ਨਹੀਂ ਸੀ ਖੱਬੀ ਖਾਂ ਜੰਮਿਆ
ਹੋ ਅੰਬੋ ਜਸਵੰਤੀ ਆਲੇ ਪੋੱਤੇ ਨਾਲ ਦਾ

ਚੱਲੀ ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀ
ਹੋ ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ

ਜੱਟ ਜਾਣੋ ਪੱਟਦਾ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ
ਜੱਟ ਜਾਣੋ ਪੱਟਦਾ
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾ

Playlists relacionadas Ver mais playlists

Momentos

O melhor de 3 artistas combinados