3am In GILLCO

Prem Dhillon

ਹੈ ਯੋ ਕਿਡ!
ਯੈ ਦਰਰ ਧਿੱਲੋਂ
ਐਯੋ ਸੁਣਿਆ ਪੁੱਤ ਕਰੇ ਡੈਡੀ ਨੂੰ ਮਿਸ
ਐਲਬਮ ਤੇਰੀ ਮੇਰਾ ਇਕੋ ਹੀ ਡਿਸ
ਮੰਨਿਆ ਥੋੜੇ ਜੇ ਤੇ ਸੋਚ ਵੀ ਜੇ ਨਾਲੇ
ਆਜੋ ਬਾਪੂ ਆਲਾ ਚਾਂਦਣਾ ਕੀ ਕਿੱਥੇ ਤੁਸੀਂ ਡੱਲੇ

ਓ ਡੱਲੇ ਹੋਣੀ ਲਾਂਦੇ ਸ਼ੇਰੀ ਰੱਖਦੇ ਜੇ ਬਾਹਰ
ਕਦੇ ਗਿੱਲਕੋ ਚ ਹੱਡ ਆਵੇ ਵੀਡੀਓ ਬਾਹਰ
ਆਗੀ ਜੇ ਬਾਹਰ ਕਿੱਥੋ ਡੱਕੂ ਤੇਰੀ ਟੀਮ
ਤੇਰੀ ਐਸੀ ਜਾਣੀ ਜਿਹੜੇ ਮੁੜ ਵਚਨੀ ਨਾ ਸੀਨ
ਬੇਗਾਣੇ ਪੁੱਤ ਪਹੁੰਚੇ ਡਰ ਲੁੱਕਿਆ ਤੂੰ ਖੁੰਜੇ
ਗੱਲਾਂ ਉੱਤੇ ਬੈਠਾ ਸੁਣਿਆ ਤੂੰ ਆਇਆ ਨਹੀਂ ਸੀ ਪੁੰਜੇ
ਨੱਕ ਉੱਤੋਂ ਫੀਲਾਂ ਤੇਰੇ ਕਿਨੇ ਚੱਕਵਾਏ
ਵੱਡਾ ਤੂੰ ਸਟਾਰ ਸਾਲਿਆ ਗਏ ਨਾ ਛੁੜਾਏ

ਭੁੱਲ ਕੇ ਜੇ ਕਦੇ ਹਾਰੇ ਧਿੱਲੋਂ ਯਾਰਾਂ ਅੱਗੇ
ਬੈਰਕਾਂ ਚ ਸ਼ਿਟਰ ਵੀ ਵੱਜਣੋਂ ਬਚਾਏ
ਕਰਤੂਤ ਨਾ ਦੀਵਾਨੀ ਐਵੇ ਚਿੱਤ ਪੜਛਾਂਵੇ
ਮੇਰੇ ਕੈਂਥੇ ਦਾ ਹੀ ਫੇਮਸ ਸਾਰੇ ਗੇੜੀ ਵੀ ਨਹੀਂ ਲਾਂਦੇ
ਨਾ ਮਰਦਿਆਂ ਸਾਲੇ ਟਾਈਮ ਪਏ ਤੇ ਨਹੀਂ ਆਉਂਦੇ
ਦੋ ਤਿੰਨ ਬਦਮਾਸ਼ੀ ਭੁੱਲ ਪੁੜੀ ਤੋਂ ਚੁਕਾਂਦੇ
ਜਿਹੜਾ ਜੱਟ ਦੇਸੀ, ਏਨੂੰ ਕਹਿਣ ਰਿਪਲਾਈ
ਹੋ ਦੇਣਾ ਜੇ ਜਵਾਬ ਮਹੀਨੇ 6 ਨਾ ਲਾਈ
ਆਪ ਲਿਖੀ ਗੱਲਾਂ ਨਾ ਐਵੇ ਕਿਸੇ ਤੋਂ ਲਿਖਾਈ
ਹੋ ਦੇਣਾ ਜੇ ਜਵਾਬ ਮਹੀਨੇ 6 ਨਾ ਲਾਈ

ਲੌਂਦੇ ਲੌਂਦੇ ਬਾਜ਼ੀ, ਦੋਨਾ ਆਉਣ ਬਾਜ਼ ਵਰੇ ਤੀਜ
ਹੋਰਾ ਮੋਢਿਆਂ ਤੇ ਚਲਾਉਂਦੇ ਸਾਲੇ ਕਰਤੇ ਆ ਚੀਜ਼
ਗੱਲ ਫੱਬਦੀ ਨਾ ਮੂੰਹੋਂ ਫਿਰ ਕਰੇ ਕਿਉਂ ਕਟੀਰ
ਰਹਿੰਦੀ ਸ਼ਾਹਵਾ ਦੇ ਹੇਠਾਂ ਜੱਟ ਪੱਕੀ ਮਾਝੇ ਆਲੀ ਚੀਜ਼
ਓ ਤੇਰੀ ਪੁਸ਼ਤਾ ਚ ਆਉਣਾ ਨਹੀਂ ਜੋ ਕਰਾਂ ਮੈਨੂੰ ਬੀਟ
ਰਹਿੰਦੀ ਸ਼ਾਹਵਾ ਦੇ ਹੇਠਾਂ ਜੱਟ ਪੱਕੀ ਮਾਝੇ ਆਲੀ ਚੀਜ਼

ਵਨ ਸਾਈਡਡ ਆ ਬੀਫ ਸੁਣਿਆ ਮੈਂ ਕਹਿੰਦੇ ਫਿਰਦੇ
ਚਿੱਟਰਾ ਤੋਂ ਡਰਣ ਜਾ ਕੇ ਪੈਰੀ ਪੈਂਦੇ ਫਿਰਦੇ
ਮੇਰਾ ਨਾਂ ਲੈ ਕੇ ਗਨ ਮੈਨ ਲੈਂਦੇ ਫਿਰਦੇ
ਚਿੱਟਰਾ ਤੋਂ ਡਰਣ ਸਾਲੇ ਪੈਰੀ ਪੈਂਦੇ ਫਿਰਦੇ
ਦੁੱਖ ਦੀ ਜੇ ਬੋਹਤੀ ਗੱਲ ਵਾਲੀ ਬਾਹਮ ਝੰਡੂ
ਤੇਰੇ ਨਾਲੋ ਵੱਧ ਗੈਰਤ ਆ ਰੱਖੇ ਮਾਡੀ ਸੰਧੂ
ਓ ਰੀਲਾਂ ਉੱਤੇ ਵਿੱਲਨ ਤੇ ਰੀਅਲ ਚ ਗੱਡੂ
ਤੇਰੇ ਨਾਲੋ ਵੱਧ ਗੈਰਤ ਆ ਰੱਖੇ ਮਾਡੀ ਸੰਧੂ
ਹੈ ਯੋ ਕਿਡ!

Playlists relacionadas Ver mais playlists

Momentos

O melhor de 3 artistas combinados